لَّيْسَ عَلَيْكَ هُدَىٰهُمْ وَلَٰكِنَّ ٱللَّهَ يَهْدِى مَن يَشَآءُ وَمَا تُنفِقُوا۟ مِنْ خَيْرٍ فَلِأَنفُسِكُمْ وَمَا تُنفِقُونَ إِلَّا ٱبْتِغَآءَ وَجْهِ ٱللَّهِ وَمَا تُنفِقُوا۟ مِنْ خَيْرٍ يُوَفَّ إِلَيْكُمْ وَأَنتُمْ لَا تُظْلَمُونَ
Punjabi Translation - Arif Haleem(ਹੇ ਨਬੀ!) ਲੋਕਾਂ ਨੂੰ ਹਿਦਾਇਤ ਦੇਣਾ ਤੁਹਾਡੇ ਜ਼ਿੰਮੇ ਨਹੀਂ ਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਦਾਇਤ ਬਖ਼ਸ਼ ਦਿੰਦਾ ਹੇ। ਤੁਸੀਂ ਆਪਣੇ ਮਾਲ ’ਚੋਂ ਜੋ ਵੀ ਖ਼ਰਚ ਕਰਦੇ ਹੋ ਉਹ ਤੁਹਾਡੇ ਆਪਣੇ ਲਾਭ ਲਈ ਹੇ ਅਤੇ ਤੁਸੀਂ ਜੋ ਵੀ ਖ਼ਰਚ ਕਰਦੇ ਹੋ ਅੱਲਾਹ ਨੂੰ ਰਾਜ਼ੀ ਕਰਨ ਲਈ ਹੀ ਖ਼ਰਚ ਕਰਦੇ ਹੋ ਅੇਤ ਤੁਸੀਂ ਜੋ ਵੀ ਖ਼ਰਚ ਕਰੋਗੇ ਤੁਹਾਨੂੰ ਉਸ ਦਾ ਪੂਰਾ-ਪੂਰਾ ਬਦਲਾ ਮਿਲੇਗਾ ਤੁਹਾਡੇ ’ਤੇ ਜ਼ੁਲਮ ਨਹੀਂ ਕੀਤਾ ਜਾਵੇਗਾ।