يَٰٓأَيُّهَا ٱلَّذِينَ ءَامَنُوٓا۟ أَنفِقُوا۟ مِن طَيِّبَٰتِ مَا كَسَبْتُمْ وَمِمَّآ أَخْرَجْنَا لَكُم مِّنَ ٱلْأَرْضِ وَلَا تَيَمَّمُوا۟ ٱلْخَبِيثَ مِنْهُ تُنفِقُونَ وَلَسْتُم بِـَٔاخِذِيهِ إِلَّآ أَن تُغْمِضُوا۟ فِيهِ وَٱعْلَمُوٓا۟ أَنَّ ٱللَّهَ غَنِىٌّ حَمِيدٌ
Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਆਪਣੀ ਪਾਕ ਕਮਾਈ ਵਿੱਚੋਂ ਹੀ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ ਅਤੇ ਉਸ ਵਿੱਚੋਂ ਵੀ ਜੋ ਅਸੀਂ ਤੁਹਾਡੇ ਲਈ ਧਰਤੀ ’ਚੋਂ ਕੱਢਿਆ ਹੇ। ਅੱਲਾਹ ਦੀ ਰਾਹ ਵਿਚ ਮਾੜੀਆਂ ਤੇ ਬੇਕਾਰ ਚੀਜ਼ਾਂ ਨੂੰ ਖ਼ਰਚ ਕਰਨ ਦਾ ਜਤਨ ਨਾ ਕਰੋ, ਜਦ ਕਿ ਤੁਸੀਂ ਆਪ ਉਸ ਚੀਜ਼ ਨੂੰ ਲੈਣਾ ਪਸੰਦ ਨਹੀਂ ਕਰਦੇ ਛੁੱਟ ਉਸ ਤੋਂ ਕਿ ਤੁਸੀਂ ਇਸ ਸੰਬੰਧ ਵਿਚ ਅਣਦੇਖੀ ਕਰ ਜਾਓ। ਯਾਦ ਰੱਖੋ ਕਿ ਅੱਲਾਹ (ਹਰ ਚੀਜ਼ ਤੋਂ) ਬੇ-ਪਰਵਾਹ ਹੇ ਅਤੇ ਸ਼ਲਾਘਾਯੋਗ ਹੇ।