وَإِذَا طَلَّقْتُمُ ٱلنِّسَآءَ فَبَلَغْنَ أَجَلَهُنَّ فَلَا تَعْضُلُوهُنَّ أَن يَنكِحْنَ أَزْوَٰجَهُنَّ إِذَا تَرَٰضَوْا۟ بَيْنَهُم بِٱلْمَعْرُوفِ ذَٰلِكَ يُوعَظُ بِهِۦ مَن كَانَ مِنكُمْ يُؤْمِنُ بِٱللَّهِ وَٱلْيَوْمِ ٱلْـَٔاخِرِ ذَٰلِكُمْ أَزْكَىٰ لَكُمْ وَأَطْهَرُ وَٱللَّهُ يَعْلَمُ وَأَنتُمْ لَا تَعْلَمُونَ
Punjabi Translation - Arif Haleemਜਦੋਂ ਤੁਸੀਂ ਆਪਣੀਆਂ ਔਰਤਾਂ ਨੂੰ ਤਲਾਕ ਦੇ ਦੇਵੋ ਅੇਤ ਉਹ ਆਪਣੀ ਇੱਦਤ ਪੂਰੀ ਕਰ ਲੈਣ ਤਾਂ ਤੁਸੀਂ ਉਹਨਾਂ ਨੂੰ ਆਪਣੇ (ਪਹਿਲੇ) ਪਤੀ ਨਾਲ ਨਿਕਾਹ ਕਰਨ ਤੋਂ ਨਾ ਰੋਕੋ, ਜੱਦ ਕਿ ਉਹ ਆਪਸ ਵਿਚ (ਮੁੜ ਨਿਕਾਹ ਦੇ) ਚਾਹਵਾਨ ਹਨ। ਇਹ ਨਸੀਹਤ ਉਸ ਵਿਅਕਤੀ ਲਈ ਹੇ ਜਿਹੜਾ ਅੱਲਾਹ ਅਤੇ ਆਖ਼ਿਰਤ ਵਾਲੇ ਦਿਨ ’ਤੇ ਈਮਾਨ ਰੱਖਦਾ ਹੇ। ਇਹੋ ਤਰੀਕਾ ਤੁਹਾਡੇ ਲਈ ਭਲਾਈ ਵਾਲਾ ਅਤੇ ਪਵਿੱਤਰਤਾ ਵਾਲਾ ਹੇ, (ਜਿਸ ਨੂੰ) ਅੱਲਾਹ ਜਾਣਦਾ ਹੇ ਤੁਸੀਂ ਨਹੀਂ ਜਾਣਦੇ।