caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 179

ਮਦੀਨਾ · ਉਤਰਨ ਦਾ ਕ੍ਰਮ 87 · 2:179

وَلَكُمْ فِى ٱلْقِصَاصِ حَيَوٰةٌ يَٰٓأُو۟لِى ٱلْأَلْبَٰبِ لَعَلَّكُمْ تَتَّقُونَ

Punjabi Translation - Arif Haleemਹੇ ਅਕਲ ਵਾਲਿਓ! ਕਸਾਸ (ਬਦਲਾ) ਲੈਣ ਵਿਚ ਤੁਹਾਡਾ (ਸਮਾਜਿਕ) ਜੀਵਨ (ਸੁਰੱਖਿਅਤ) ਹੇ ਤਾਂ ਜੋ ਤੁਸੀਂ (ਵਧੀਕੀਆਂ ਤੋਂ) ਬਚੇ ਰਹੋ।
Looking for a topic? Try the meaning search — your question is scanned across all 6,236 verses.
ਭਾਸ਼ਾ — 70