كُتِبَ عَلَيْكُمْ إِذَا حَضَرَ أَحَدَكُمُ ٱلْمَوْتُ إِن تَرَكَ خَيْرًا ٱلْوَصِيَّةُ لِلْوَٰلِدَيْنِ وَٱلْأَقْرَبِينَ بِٱلْمَعْرُوفِ حَقًّا عَلَى ٱلْمُتَّقِينَ
Punjabi Translation - Arif Haleemਤੁਹਾਡੇ ਲਈ ਇਹ ਫ਼ਰਜ਼ ਕਰ ਦਿੱਤਾ ਗਿਆ ਹੇ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ (ਦਾ ਵੇਲਾ) ਆਵੇ ਜੇ ਉਹ ਮਾਲ (ਧੰਨ ਸੰਪਤੀ ਆਦਿ) ਛੱਡ ਕੇ (ਸੰਸਾਰ ਤੋਂ) ਜਾ ਰਿਹਾ ਹੇ ਤਾਂ ਮਾਪਿਆ ਅਤੇ ਸਾਕ-ਸੰਬੰਧੀਆਂ ਲਈ ਇਨਸਾਫ਼ ਨਾਲ ਵਸੀਅਤ ਕਰੇ। ਰੱਬ ਤੋਂ ਡਰਨ ਵਾਲਿਆਂ ਲਈ (ਇੰਜ ਕਰਨਾ) ਹੋਰ ਵੀ ਜ਼ਰੂਰੀ ਹੇ।