caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 214

ਮਦੀਨਾ · ਉਤਰਨ ਦਾ ਕ੍ਰਮ 87 · 2:214

أَمْ حَسِبْتُمْ أَن تَدْخُلُوا۟ ٱلْجَنَّةَ وَلَمَّا يَأْتِكُم مَّثَلُ ٱلَّذِينَ خَلَوْا۟ مِن قَبْلِكُم مَّسَّتْهُمُ ٱلْبَأْسَآءُ وَٱلضَّرَّآءُ وَزُلْزِلُوا۟ حَتَّىٰ يَقُولَ ٱلرَّسُولُ وَٱلَّذِينَ ءَامَنُوا۟ مَعَهُۥ مَتَىٰ نَصْرُ ٱللَّهِ أَلَآ إِنَّ نَصْرَ ٱللَّهِ قَرِيبٌ

Punjabi Translation - Arif Haleemਕੀ ਤੁਸੀਂ ਇਸੇ ਗੁਮਾਨ ਵਿਚ (ਮਸਤ) ਹੋ ਕਿ ਜੰਨਤ ਵਿਚ ਤੁਸੀਂ ਐਵੇਂ ਹੀ ਦਾਖ਼ਲ ਹੋ ਜਾਓਗੇ? ਜੱਦ ਕਿ ਹਾਲਾਂ ਤੁਹਾਨੂੰ ਉਹਨਾਂ ਲੋਕਾਂ ਵਾਂਗ (ਮੁਸ਼ਕਲਾਂ ਤੇ ਮੁਸੀਬਤਾਂ) ਦਾ ਸਾਹਮਣਾ ਨਹੀਂ ਕਰਨਾ ਪਿਆ ਜਿਹੜੀਆਂ ਕਠਿਨਾਈਆਂ ਅਤੇ ਮੁਸੀਬਤਾਂ ਵਿੱਚੋਂ ਤੁਹਾਥੋਂ ਪਹਿਲਾਂ (ਈਮਾਨ ਵਾਲਿਆਂ ਨੂੰ) ਲੰਘਣਾ ਪਿਆ ਸੀ ਅਤੇ ਉਹ ਹਲੂਣ ਸੁੱਟੇ ਗਏ ਸਨ ਇੱਥੋਂ ਤਕ ਕਿ ਸਮੇਂ ਦੇ ਰਸੂਲ ਅਤੇ ਈਮਾਨ ਲਿਆਉਣ ਵਾਲੇ ਲੋਕ (ਕੁਰਲਾ ਕੇ) ਆਖਣ ਲੱਗੇ ਕਿ ਅੱਲਾਹ ਦੀ ਮਦਦ ਕਦੋਂ ਆਵੇਗੀ ? ਜਾਣ ਲਓ ਕਿ ਬੇਸ਼ੱਕ ਅੱਲਾਹ ਦੀ ਮਦਦ ਮੋਮਿਨਾਂ ਦੇ ਨੇੜੇ ਹੀ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70