caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 213

ਮਦੀਨਾ · ਉਤਰਨ ਦਾ ਕ੍ਰਮ 87 · 2:213

كَانَ ٱلنَّاسُ أُمَّةً وَٰحِدَةً فَبَعَثَ ٱللَّهُ ٱلنَّبِيِّـۧنَ مُبَشِّرِينَ وَمُنذِرِينَ وَأَنزَلَ مَعَهُمُ ٱلْكِتَٰبَ بِٱلْحَقِّ لِيَحْكُمَ بَيْنَ ٱلنَّاسِ فِيمَا ٱخْتَلَفُوا۟ فِيهِ وَمَا ٱخْتَلَفَ فِيهِ إِلَّا ٱلَّذِينَ أُوتُوهُ مِنۢ بَعْدِ مَا جَآءَتْهُمُ ٱلْبَيِّنَٰتُ بَغْيًۢا بَيْنَهُمْ فَهَدَى ٱللَّهُ ٱلَّذِينَ ءَامَنُوا۟ لِمَا ٱخْتَلَفُوا۟ فِيهِ مِنَ ٱلْحَقِّ بِإِذْنِهِۦ وَٱللَّهُ يَهْدِى مَن يَشَآءُ إِلَىٰ صِرَٰطٍ مُّسْتَقِيمٍ

Punjabi Translation - Arif Haleem(ਅਰੰਭ ਵਿਚ) ਸਾਰੇ ਹੀ ਲੋਕ ਇਕ ਹੀ ਉਮੱਤ (ਜਮਾਅਤ) ਸਨ (ਜਦੋਂ ਇਹਨਾਂ ਵਿਚ ਮਤਭੇਦ ਹੋਣ ਲੱਗੇ) ਫਿਰ ਅੱਲਾਹ ਨੇ ਨਬੀ ਭੇਜੇ (ਜਿਹੜੇ ਨੇਕ ਕਰਮਾਂ ਵਾਲਿਆਂ ਨੂੰ) ਖ਼ੁਸ਼ਖ਼ਬਰੀਆਂ ਦੇਣ ਵਾਲੇ ਅਤੇ (ਭੈੜੇ ਕਰਮਾਂ ਵਾਲਿਆਂ ਨੂੰ ਨਰਕ ਤੋਂ) ਡਰਾਉਣ ਵਾਲੇ ਸਨ ਅਤੇ ਉਨ੍ਹਾਂ ਨਾਲ ਉਸ ਨੇ ਸੱਚੀਆਂ ਕਿਤਾਬਾਂ ਵੀ ਉਤਾਰੀਆਂ ਤਾਂ ਜੋ ਜਿਨ੍ਹਾਂ ਗੱਲਾਂ ਵਿਚ ਲੋਕੀ ਮਤਭੇਦ ਕਰਦੇ ਸਨ ਉਹਨਾਂ ਵਿਚਕਾਰ ਫ਼ੈਸਲਾ ਕਰ ਸਕਣ। ਇਹ ਮਤਭੇਦ ਉਹਨਾਂ ਲੋਕਾਂ ਵਿਚਾਲੇ ਹਟਧਰਮੀ ਕਾਰਨ ਹੀ ਹੋਏ ਸਨ, ਹਾਲਾਂ ਕਿ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ, ਉਨ੍ਹਾਂ ਕੋਲ ਖੁੱਲ੍ਹੀਆਂ ਦਲੀਲਾਂ ਆ ਚੁੱਕੀਆਂ ਸਨ। ਪਰ ਜਿਹੜੇ ਈਮਾਨ ਲੈ ਆਏ ਉਨ੍ਹਾਂ ਨੂੰ ਅੱਲਾਹ ਨੇ ਆਪਣੇ ਹੁਕਮ ਨਾਲ (ਉਹਨਾਂ ਕਿਤਾਬਾਂ ਦੁਆਰਾ) ਹੱਕ ਸੱਚ ਦਾ ਉਹ ਰਾਹ ਵਿਖਾਇਆ ਜਿਸ ਵਿਚ ਲੋਕਾਂ ਨੇ ਮਤਭੇਦ ਕੀਤੇ ਸੀ। ਅੱਲਾਹ ਜਿਸ ਨੂੰ ਚਾਹੁੰਦਾ ਹੇ ਸਿੱਧੀ ਰਾਹ ਵਿਖਾ ਦਿੰਦਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70