يَطُوفُونَ بَيْنَهَا وَبَيْنَ حَمِيمٍ ءَانٍ Punjabi Translation - Arif Haleemਉਹ ਨਰਕ ਤੇ ਖੌਲਦੇ ਹੋਏ ਪਾਣੀ ਦੇ ਵਿਚਾਲੇ ਚੱਕਰ ਲਾਓਣਗੇ।