ذَٰلِكَ أَدْنَىٰٓ أَن يَأْتُوا۟ بِٱلشَّهَٰدَةِ عَلَىٰ وَجْهِهَآ أَوْ يَخَافُوٓا۟ أَن تُرَدَّ أَيْمَٰنٌۢ بَعْدَ أَيْمَٰنِهِمْ وَٱتَّقُوا۟ ٱللَّهَ وَٱسْمَعُوا۟ وَٱللَّهُ لَا يَهْدِى ٱلْقَوْمَ ٱلْفَٰسِقِينَ
Punjabi Translation - Arif Haleemਇਸ ਤਰ੍ਹਾਂ ਆਸ ਕੀਤੀ ਜਾ ਸਕਦੀ ਹੇ ਕਿ ਉਹ ਸੱਚੀ ਗਵਾਹੀ ਦੇਣਗੇ ਜਾਂ ਘੱਟੋ-ਘੱਟ ਇਸ ਗੱਲ ਤੋਂ ਡਰਣਗੇ ਕਿ ਉਹਨਾਂ (ਵਾਰਸਾਂ) ਦੀਆਂ ਸਹੁੰਆਂ ਮਗਰੋਂ ਉਹਨਾਂ ਦੀਆਂ ਸਹੁੰਆਂ ਵੀ ਰੱਦ ਨਾ ਕਰ ਦਿੱਤੀਆਂ ਜਾਣਗੀਆਂ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਸੁਣੋ! ਕਿ ਅੱਲਾਹ ਨਾ-ਫ਼ਰਮਾਨਾਂ ਨੂੰ ਹਿਦਾਇਤ ਨਹੀਂ ਦਿੰਦਾ।