caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 63

ਮਦੀਨਾ · ਉਤਰਨ ਦਾ ਕ੍ਰਮ 87 · 2:63

وَإِذْ أَخَذْنَا مِيثَٰقَكُمْ وَرَفَعْنَا فَوْقَكُمُ ٱلطُّورَ خُذُوا۟ مَآ ءَاتَيْنَٰكُم بِقُوَّةٍ وَٱذْكُرُوا۟ مَا فِيهِ لَعَلَّكُمْ تَتَّقُونَ

Punjabi Translation - Arif Haleemਅਤੇ (ਯਾਦ ਕਰੋ) ਜਦੋਂ ਅਸੀਂ ਤੁਹਾਡੇ ਸਿਰਾਂ ’ਤੇ ਤੂਰ ਪਹਾੜ ਝੁਕਾ ਦਿੱਤਾ ਸੀ ਅਤੇ ਤੁਹਾਥੋਂ (ਬਨੀ ਇਸਰਾਈਲ ਕੌਮ ਤੋਂ) ਪੱਕਾ ਬਚਨ ਲਿਆ ਸੀ ਅਤੇ ਅਸੀਂ ਆਖਿਆ ਸੀ ਕਿ ਜੋ ਵੀ ਤੁਹਾਨੂੰ (ਆਦੇਸ਼) ਦਿੱਤੇ ਗਏ ਹਨ ਉਹਨਾਂ ਨੂੰ ਕਰੜਾਈ ਨਾਲ ਫੜਨਾ ਅਤੇ ਜੋ ਇਸ (ਕਿਤਾਬ ਤੌਰੈਤ) ਵਿਚ ਲਿਿਖਆ ਹੋਇਆ ਹੈ ਉਸ ਨੂੰ ਯਾਦ ਰੱਖਣਾ ਤਾਂ ਜੋ ਤੁਸੀਂ (ਅੱਲਾਹ ਦੇ ਕਰੋਪ ਤੋਂ) ਬਚਣ ਵਾਲੇ ਬਣ ਜਾਓ।
Looking for a topic? Try the meaning search — your question is scanned across all 6,236 verses.
ਭਾਸ਼ਾ — 70