قَوْلٌ مَّعْرُوفٌ وَمَغْفِرَةٌ خَيْرٌ مِّن صَدَقَةٍ يَتْبَعُهَآ أَذًى وَٱللَّهُ غَنِىٌّ حَلِيمٌ
Punjabi Translation - Arif Haleemਭਲੀ ਗੱਲ ਕਰਨਾ ਅਤੇ ਮੁਆਫ਼ ਕਰ ਦੇਣਾ ਉਸ (ਪੁੰਨ-ਦਾਨ) ਤੋਂ ਵਧੀਆ ਹੇ ਜਿਸ ਦੇ ਪਿੱਛੋ (ਅਹਿਸਾਨ ਜਤਾ ਕੇ) ਦੁਖ ਦਿੱਤਾ ਜਾਵੇ, ਜਦ ਕਿ ਅੱਲਾਹ (ਇਹਨਾਂ ਗੱਲਾਂ ਦੀ) ਪਰਵਾਹ ਨਹੀਂ ਕਰਦਾ ਅਤੇ (ਨਾ ਸ਼ੁਕਰਿਆਂ ਨੂੰ) ਬਰਦਾਸ਼ਤ ਕਰਨ ਵਾਲਾ ਹੇ।