ذَٰلِكَ بِأَنَّ ٱللَّهَ نَزَّلَ ٱلْكِتَٰبَ بِٱلْحَقِّ وَإِنَّ ٱلَّذِينَ ٱخْتَلَفُوا۟ فِى ٱلْكِتَٰبِ لَفِى شِقَاقٍۭ بَعِيدٍ
Punjabi Translation - Arif Haleemਇਹ ਸਭ ਇਸ ਲਈ ਹੇ ਕਿ ਅੱਲਾਹ ਨੇ ਤਾਂ ਹੱਕ ਸੱਚ ਦੇ ਨਾਲ ਹੀ ਇਹ ਕਿਤਾਬ (ਕੁਰਆਨ) ਉਤਾਰੀ ਹੇ ਪਰ ਜਿਨ੍ਹਾਂ ਲੋਕਾਂ ਨੇ ਇਸ ਕਿਤਾਬ ਵਿਚ ਮਤਭੇਦ ਕੀਤੇ, ਉਹ ਵਿਰੋਧ ਕਰਦੇ ਹੋਏ (ਸੱਚਾਈ ਤੋਂ) ਬਹੁਤ ਦੂਰ ਨਿਕਲ ਗਏ।