وَلَمَّا جَآءَهُمْ رَسُولٌ مِّنْ عِندِ ٱللَّهِ مُصَدِّقٌ لِّمَا مَعَهُمْ نَبَذَ فَرِيقٌ مِّنَ ٱلَّذِينَ أُوتُوا۟ ٱلْكِتَٰبَ كِتَٰبَ ٱللَّهِ وَرَآءَ ظُهُورِهِمْ كَأَنَّهُمْ لَا يَعْلَمُونَ
Punjabi Translation - Arif Haleemਜਦੋਂ ਵੀ ਅੱਲਾਹ ਵੱਲੋਂ ਇਹਨਾਂ ਕੋਲ ਕੋਈ ਨਬੀ ਆਇਆ ਜਿਹੜਾ ਇਹਨਾਂ ਕੋਲ ਮੌਜੂਦ (ਅੱਲਾਹ ਵੱਲੋਂ ਆਈਆਂ) ਕਿਤਾਬਾਂ ਦੀ ਪੁਸ਼ਟੀ ਕਰਦਾ ਸੀ। ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿੱਚੋਂ ਹੀ ਇਕ ਧਿਰ ਨੇ ਅੱਲਾਹ ਦੀ ਕਿਤਾਬ ਨੂੰ ਇਸ ਤਰ੍ਹਾਂ ਪਿਠ ਪਿਛੇ ਸੁੱਟ ਦਿੱਤਾ ਜਿਵੇਂ ਕਿ ਉਹ ਕੁੱਝ ਜਾਣਦੇ ਹੀ ਨਹੀਂ।