caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Ahzaab, ਆਇਤ 66

ਮਦੀਨਾ · ਉਤਰਨ ਦਾ ਕ੍ਰਮ 90 · 33:66

يَوْمَ تُقَلَّبُ وُجُوهُهُمْ فِى ٱلنَّارِ يَقُولُونَ يَٰلَيْتَنَآ أَطَعْنَا ٱللَّهَ وَأَطَعْنَا ٱلرَّسُولَا۠

Punjabi Translation - Arif Haleemਉਸ ਦਿਨ ਉਹਨਾਂ (ਕਾਫ਼ਿਰਾਂ) ਦੇ ਚਿਹਰੇ ਅੱਗ ਵਿਚ ਉਲਟਾਏ ਪਲਟਾਏ ਜਾਣਗੇ ਤਾਂ ਉਹ ਆਖਣਗੇ ਕਿ ਕਾਸ਼! ਅਸੀਂ ਅੱਲਾਹ ਅਤੇ ਉਸ ਦੇ ਰਸੂਲ (ਦੇ ਹੁਕਮਾਂ) ਦੀ ਪਾਲਣਾ ਕਰਦੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70