caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 269

ਮਦੀਨਾ · ਉਤਰਨ ਦਾ ਕ੍ਰਮ 87 · 2:269

يُؤْتِى ٱلْحِكْمَةَ مَن يَشَآءُ وَمَن يُؤْتَ ٱلْحِكْمَةَ فَقَدْ أُوتِىَ خَيْرًا كَثِيرًا وَمَا يَذَّكَّرُ إِلَّآ أُو۟لُوا۟ ٱلْأَلْبَٰبِ

Punjabi Translation - Arif Haleemਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਕਮਤ [53] (ਦਾਨਾਈ) ਨਾਲ ਨਿਵਾਜ਼ਦਾ ਹੇ ਅਤੇ ਜਿਸ ਵਿਅਕਤੀ ਨੂੰ ਸਿਆਣਪ (ਦਾਨਾਈ) ਮਿਲ ਗਈ ਉਸ ਨੂੰ ਸਾਰੀਆਂ ਹੀ ਭਲਾਈਆਂ ਮਿਲ ਗਈਆਂ (ਇਹਨਾਂ ਗੱਲਾਂ ਤੋਂ) ਸਿੱਖਿਆ ਤਾਂ ਸੂਝਵਾਨ ਹੀ ਪ੍ਰਾਪਤ ਕਰਦੇ ਹਨ।
Looking for a topic? Try the meaning search — your question is scanned across all 6,236 verses.
ਭਾਸ਼ਾ — 70