مَّا عَلَى ٱلرَّسُولِ إِلَّا ٱلْبَلَٰغُ وَٱللَّهُ يَعْلَمُ مَا تُبْدُونَ وَمَا تَكْتُمُونَ
Punjabi Translation - Arif Haleemਰਸੂਲਾਂ ਦੇ ਜ਼ਿੰਮੇ ਤਾਂ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪੁੱਜਦਾ ਕਰਨਾ ਹੇ। ਅੱਲਾਹ ਉਹ ਸਭ ਕੁੱਝ ਜਾਣਦਾ ਹੇ, ਜੋ ਤੁਸੀਂ ਵਿਖਾਵਾ ਕਰਦੇ ਹੋ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ।