إِنَّا كَذَٰلِكَ نَجْزِى ٱلْمُحْسِنِينَ Punjabi Translation - Arif Haleemਬੇਸ਼ੱਕ ਨੇਕੀ ਕਰਨ ਵਾਲਿਆਂ ਨੂੰ ਅਸੀਂ ਇਸੇ ਪ੍ਰਕਾਰ (ਚੰਗਾ) ਬਦਲਾ ਦਿੰਦੇ ਹਾਂ।