إِذْ أَبَقَ إِلَى ٱلْفُلْكِ ٱلْمَشْحُونِ Punjabi Translation - Arif Haleemਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ।