caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 224

ਮਦੀਨਾ · ਉਤਰਨ ਦਾ ਕ੍ਰਮ 87 · 2:224

وَلَا تَجْعَلُوا۟ ٱللَّهَ عُرْضَةً لِّأَيْمَٰنِكُمْ أَن تَبَرُّوا۟ وَتَتَّقُوا۟ وَتُصْلِحُوا۟ بَيْنَ ٱلنَّاسِ وَٱللَّهُ سَمِيعٌ عَلِيمٌ

Punjabi Translation - Arif Haleemਜੇ ਤੁਹਾਡਾ ਉਦੇਸ਼ ਨੇਕ ਕੰਮਾਂ ਤੋਂ, ਰੱਬ ਦੇ ਡਰ ਤੋਂ ਅਤੇ ਲੋਕਾਂ ਵਿਚਾਲੇ ਸੁਲਾਹ ਕਰਵਾਉਣ ਤੋਂ ਰੁਕ ਜਾਣਾ ਹੇ ਤਾਂ ਤੁਸੀਂ ਅੱਲਾਹ ਦਾ ਨਾਂ ਆਪਣੀਆਂ ਕਸਮਾਂ [43] ਲਈ ਨਾ ਵਰਤੋ, ਅੱਲਾਹ ਹਰ ਗੱਲ ਭਲੀ-ਭਾਂਤ ਸੁਣਨ ਵਾਲਾ ਤੇ ਵੇਖਣ ਵਾਲਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70