caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 216

ਮਦੀਨਾ · ਉਤਰਨ ਦਾ ਕ੍ਰਮ 87 · 2:216

كُتِبَ عَلَيْكُمُ ٱلْقِتَالُ وَهُوَ كُرْهٌ لَّكُمْ وَعَسَىٰٓ أَن تَكْرَهُوا۟ شَيْـًٔا وَهُوَ خَيْرٌ لَّكُمْ وَعَسَىٰٓ أَن تُحِبُّوا۟ شَيْـًٔا وَهُوَ شَرٌّ لَّكُمْ وَٱللَّهُ يَعْلَمُ وَأَنتُمْ لَا تَعْلَمُونَ

Punjabi Translation - Arif Haleem(ਹੇ ਮੋਮਿਨੋ!) ਤੁਹਾਡੇ ’ਤੇ ਜਿਹਾਦ [39] ਕਰਨਾ ਫ਼ਰਜ਼ ਕੀਤਾ ਗਿਆ ਹੇ ਭਾਵੇਂ ਕਿ ਇਹ ਤੁਹਾ` ਬੁਰਾ ਲਗਦਾ ਰੁ। ਹੋ ਸਕਦਾ ਹੇ ਕਿ ਤੁਸੀਂ ਕਿਸੇ ਚੀਜ਼ ਨੂੰ ਪਸੰਦ ਨਾ ਕਰੋ ਅਤੇ ਉਹੀਓ ਤੁਹਾਡੇ ਲਈ ਵਧੀਆ ਹੋਵੇ ਅਤੇ ਇਹ ਵੀ ਹੋ ਸਕਦਾ ਹੇ ਕਿ ਤੁਸੀਂ ਕਿਸੇ ਚੀਜ਼ ਨੂੰ ਪਸੰਦ ਕਰਦੇ ਹੋਵੋ ਅਤੇ ਉਹੀਓ ਤੁਹਾਡੇ ਲਈ ਭੈੜੀ (ਸਿੱਧ) ਹੋਵੇ। ਅੱਲਾਹ ਹੀ (ਚੰਗਾ ਜਾਂ ਬੁਰਾ) ਜਾਣਦਾ ਹੇ ਤੁਸੀਂ ਨਹੀਂ ਜਾਣਦੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70