caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 134

ਮਦੀਨਾ · ਉਤਰਨ ਦਾ ਕ੍ਰਮ 87 · 2:134

تِلْكَ أُمَّةٌ قَدْ خَلَتْ لَهَا مَا كَسَبَتْ وَلَكُم مَّا كَسَبْتُمْ وَلَا تُسْـَٔلُونَ عَمَّا كَانُوا۟ يَعْمَلُونَ

Punjabi Translation - Arif Haleemਇਹ ਇਕ ਟੋਲੀ ਸੀ ਜਿਹੜੀ ਬੀਤ ਚੁੱਕੀ। ਹਰੇਕ ਲਈ ਉਹੀਓ (ਬਦਲਾ) ਹੈ ਜਿਹੜਾ ਉਸ ਨੇ ਕਮਾਇਆ ਰੁ ਅਤੇ ਤੁਹਾਡੇ ਲਈ ਉਹ ਹੈ ਜਿਹੜਾ ਤੁਸੀਂ ਕਮਾਉਗੇ। ਉਹਨਾਂ (ਬੀਤ ਚੁੱਕੇ ਲੋਕਾਂ) ਦੇ ਕੰਮਾਂ ਬਾਰੇ ਤੁਹਾਥੋਂ ਪੁੱਛਿਆ ਨਹੀਂ ਜਾਵੇਗਾ।
Looking for a topic? Try the meaning search — your question is scanned across all 6,236 verses.
ਭਾਸ਼ਾ — 70